ਚੰਡੀਗੜ੍ਹ ਹੈਂਡ ਗ੍ਰੇਨੇਡ ਹਮਲਾ: ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ‘ਸ਼ੇਰਾ’ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ ਹੈਂਡ ਗ੍ਰੇਨੇਡ ਹਮਲਾ: ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ‘ਸ਼ੇਰਾ’ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਐਨਆਈਏ ਨੇ ਖ਼ਤਰਨਾਕ ਸਾਜ਼ਿਸ਼ ਦਾ ਕੀਤਾ ਖੁਲਾਸਾ, ਆਰਮੇਨੀਆ ਵਿੱਚ ਹੋਈ ਸੀ ਯੋਜਨਾ ਬਣਾਉਣ ਦੀ ਮੀਟਿੰਗ ਚੰਡੀਗੜ੍ਹ | 5 ਸਤੰਬਰ 2025: ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ-10 ਵਿੱਚ ਹੋਏ ਹੈਂਡ ਗ੍ਰਨੇਡ ਹਮਲੇ ਦੀ ਜਾਂਚ ਦੌਰਾਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦਾ ਨਾਮ ਸਾਹਮਣੇ ਆਇਆ ਹੈ। ਇੱਕ...