ਤਕਨੀਕੀ ਕੰਪਨੀ ਦੇ ਸੀਈਓ ਨੇ ਪਤਨੀ ਤੇ ਪੁੱਤਰ ਦਾ ਕੀਤਾ ਕਤਲ ,ਖੁਦ ਵੀ ਕੀਤੀ ਖੁਦਕੁਸ਼ੀ

ਤਕਨੀਕੀ ਕੰਪਨੀ ਦੇ ਸੀਈਓ ਨੇ ਪਤਨੀ ਤੇ ਪੁੱਤਰ ਦਾ ਕੀਤਾ ਕਤਲ ,ਖੁਦ ਵੀ ਕੀਤੀ ਖੁਦਕੁਸ਼ੀ

America Tech company CEO kills wife and son: ਅਮਰੀਕਾ ਵਿੱਚ ਇੱਕ ਭਾਰਤੀ ਤਕਨਾਲੋਜੀ ਉੱਦਮੀ ਨੇ ਇੱਕ ਸਨਸਨੀਖੇਜ਼ ਅਪਰਾਧ ਕੀਤਾ ਹੈ। ਕੰਪਨੀ ਦੇ ਸੀਈਓ ਨੇ 24 ਅਪ੍ਰੈਲ ਨੂੰ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਵੀ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਹਰਸ਼ਵਰਧਨ ਐਸ ਕਿੱਕੇਰੀ (57),...