SYL ਨਹਿਰ ਵਿਵਾਦ ‘ਤੇ ਦਿੱਲੀ ਵਿੱਚ ਪੰਜਾਬ-ਹਰਿਆਣਾ ਮੀਟਿੰਗ ਜਾਰੀ: CM ਮਾਨ ਆਪਣੀ ਟੀਮ ਨਾਲ ਪਹੁੰਚੇ

SYL ਨਹਿਰ ਵਿਵਾਦ ‘ਤੇ ਦਿੱਲੀ ਵਿੱਚ ਪੰਜਾਬ-ਹਰਿਆਣਾ ਮੀਟਿੰਗ ਜਾਰੀ: CM ਮਾਨ ਆਪਣੀ ਟੀਮ ਨਾਲ ਪਹੁੰਚੇ

Sutlej Yamuna Link Issue: ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਸਬੰਧੀ ਅੱਜ 9 ਜੁਲਾਈ ਨੂੰ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਬੁਲਾਈ ਗਈ ਹੈ। ਇਸ ਮੁੱਦੇ ‘ਤੇ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਪੰਜਾਬ ਦੇ ਮੁੱਖ ਮੰਤਰੀ...