Haryana ਦੇ ਸਾਬਕਾ ਵਿਧਾਇਕ ਚੌਂਕਰ ਗ੍ਰਿਫ਼ਤਾਰ: 1,500 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੀ ਫਰਾਰ

Haryana ਦੇ ਸਾਬਕਾ ਵਿਧਾਇਕ ਚੌਂਕਰ ਗ੍ਰਿਫ਼ਤਾਰ: 1,500 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੀ ਫਰਾਰ

Haryana MLA Chowkar arrested ; ਹਰਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਧਰਮ ਸਿੰਘ ਚੌਂਕਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਅਧਿਕਾਰੀਆਂ ਨੂੰ ਐਤਵਾਰ ਰਾਤ ਨੂੰ ਸੂਚਨਾ ਮਿਲੀ ਕਿ ਚੌਂਕਰ ਦਿੱਲੀ ਦੇ ਪੰਜ ਤਾਰਾ ਹੋਟਲ ਸ਼ਾਂਗਰੀ-ਲਾ ਵਿੱਚ ਮੌਜੂਦ ਹੈ। ਚੌਂਕਰ ਨੂੰ ਫੜਨ ਲਈ ਗੁਰੂਗ੍ਰਾਮ...