Punjab Haryana Water Dispute : ਪਾਣੀ ਵਿਵਾਦ ‘ਤੇ ਹਾਈਕੋਰਟ ‘ਚ ਸੁਣਵਾਈ, BBMB ਤੇ ਪੰਜਾਬ ਵਿਚਾਲੇ ਤਿੱਖੀ ਬਹਿਸ

Punjab Haryana Water Dispute : ਪਾਣੀ ਵਿਵਾਦ ‘ਤੇ ਹਾਈਕੋਰਟ ‘ਚ ਸੁਣਵਾਈ, BBMB ਤੇ ਪੰਜਾਬ ਵਿਚਾਲੇ ਤਿੱਖੀ ਬਹਿਸ

Punjab Haryana Water: ਪੰਜਾਬ ਅਤੇ ਹਰਿਆਣਾ ਸਰਕਾਰਾਂ ਵਿਚਾਲੇ ਵਿੱਚ ਚੱਲ ਰਹੇ ਪਾਣੀਆਂ ਦੀ ਵੰਡ ਦੇ ਮਾਮਲੇ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਦੋਵੇਂ ਸੂਬਿਆਂ, ਬੀਬੀਐਮਬੀ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਜੰਮ ਕੇ ਬਹਿਸਬਾਜ਼ੀ ਹੋਈ। ਸੁਣਵਾਈ ਦੌਰਾਨ ਬੀਬੀਐਮਬੀ ਦੇ ਵਕੀਲ ਨੇ ਪੱਖ ਰੱਖਦਿਆਂ ਕਿਹਾ...
ਹਰਿਆਣਾ-ਪੰਜਾਬ ਪਾਣੀ ਮਸਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ, ਕੋਰਟ ‘ਚ ਹੁਣ ਤੱਕ ਤਿੰਨ ਪਟੀਸ਼ਨਾਂ ਦਾਇਰ

ਹਰਿਆਣਾ-ਪੰਜਾਬ ਪਾਣੀ ਮਸਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ, ਕੋਰਟ ‘ਚ ਹੁਣ ਤੱਕ ਤਿੰਨ ਪਟੀਸ਼ਨਾਂ ਦਾਇਰ

Haryana-Punjab Water Dispute: ਸੁਣਵਾਈ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬੇ ਦੇ 200 ਤੋਂ ਵੱਧ ਜਲ ਘਰ ਸੁੱਕ ਗਏ ਹਨ। ਪੰਜਾਬ ਸਰਕਾਰ ਨੇ ਹਰਿਆਣਾ ਦਾ ਪਾਣੀ ਰੋਕ ਦਿੱਤਾ। Punjab Haryana High Court Hearing on Water Issue: ਹਰਿਆਣਾ ਅਤੇ ਪੰਜਾਬ ਵਿਚਕਾਰ ਪਾਣੀ ਵਿਵਾਦ ਸਬੰਧੀ ਅੱਜ ਵੀ ਪੰਜਾਬ ਅਤੇ...
Haryana ਦੇ CM ਵੱਲੋਂ ਪੰਜਾਬ ਨੇਤਾਵਾਂ ਨੂੰ ਨਸੀਅਤ, ਪਾਣੀ ‘ਤੇ ਘਟੀਆ ਸਿਆਸਤ ਨਾ ਕਰੋ

Haryana ਦੇ CM ਵੱਲੋਂ ਪੰਜਾਬ ਨੇਤਾਵਾਂ ਨੂੰ ਨਸੀਅਤ, ਪਾਣੀ ‘ਤੇ ਘਟੀਆ ਸਿਆਸਤ ਨਾ ਕਰੋ

Punjab’s Water Issue: ਮੁੱਖ ਮੰਤਰੀ ਨੇ ਕਿਹਾ ਕਿ ਪਿਛੱਲਾ ਰਿਕਾਰਡ ਦੇਖ ਲੈਣ, ਜੋ ਪਾਣੀ ਹਰਿਆਣਾ ਨੂੰ ਪਹਿਲਾਂ ਤੋਂ ਮਿਲਦਾ ਆ ਰਿਹਾ ਹੈ, ਅਸੀਂ ਸਿਰਫ ਉਸੀ ਦੀ ਗੱਲ ਕਰ ਰਹੇ ਹਨ। Haryana CM advises Punjab Leaders: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲ੍ਹ ਵੰਡ ਦੇ ਸਬੰਧ ਵਿੱਚ ਪ੍ਰਤੀਕ੍ਰਿਆ ਦਿੰਦੇ ਹੋਏ...
Dera Sachcha Sauda:ਖਤਮ ਹੋ ਗਈ ਸਿਰਸਾ ਡੇਰਾ ਮੁਖੀ ਗੁਰਮੀਤ ਸਿੰਘ ਦੀ 21 ਦਿਨਾਂ ਦੀ ਪੈਰੋਲ, ਸਿਰਸਾ ਤੋਂ ਸੁਨਾਰੀਆ ਜੇਲ੍ਹ ਲਈ ਹੋਵੇਗਾ ਰਵਾਨਾ

Dera Sachcha Sauda:ਖਤਮ ਹੋ ਗਈ ਸਿਰਸਾ ਡੇਰਾ ਮੁਖੀ ਗੁਰਮੀਤ ਸਿੰਘ ਦੀ 21 ਦਿਨਾਂ ਦੀ ਪੈਰੋਲ, ਸਿਰਸਾ ਤੋਂ ਸੁਨਾਰੀਆ ਜੇਲ੍ਹ ਲਈ ਹੋਵੇਗਾ ਰਵਾਨਾ

Sirsa Dera chief Gurmeet Singh: ਕਤਲ ਅਤੇ ਬਲਾਤਕਾਰ ਦੇ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਮੁੱਖੀ ਰਾਮ ਰਹੀਮ 21 ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਸੀ। ਉਸ ਦੀ ਪੈਰੋਲ ਅੱਜ ਖ਼ਤਮ ਹੋ ਗਈ ਹੈ। ਅਤੇ ਉਸ ਨੂੰ ਹੁਣ ਮੁੜ ਜੇਲ੍ਹ ਜਾਣਾ ਪਵੇਗ। ਜਾਣਕਾਰੀ ਮੁਤਾਬਕ, ਗੁਰਮੀਤ ਸਿੰਘ ਦੁਪਹਿਰ...
ਪੰਜਾਬ ਸਰਕਾਰ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਕੀਤੀ ਕੋਰੀ ਨਾਂਹ

ਪੰਜਾਬ ਸਰਕਾਰ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਕੀਤੀ ਕੋਰੀ ਨਾਂਹ

Punjab Bhakra Canal Water Stop Order:ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਰਿਆਣਾ ਨੂੰ ਮਿਲਣ ਵਾਲਾ 5500 ਕਿਊਸਿਕ ਪਾਣੀ ਘਟਾ ਕੇ 4000 ਕਿਊਸਿਕ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਕਾਰਨ ਹਰਿਆਣਾ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ...