ਪੁਲਿਸ ਨੇ ਕਾਰ ‘ਚੋਂ ਵੱਡੀ ਗਿਣਤੀ ‘ਚ ਕੀਤਾ ਕੈਂਸ ਬਰਾਮਦ,ਨੋਟ ਗਿਣਨ ਲਈ ਬੁਲਾਉਣੀ ਪਈ ਮਸ਼ੀਨ

ਪੁਲਿਸ ਨੇ ਕਾਰ ‘ਚੋਂ ਵੱਡੀ ਗਿਣਤੀ ‘ਚ ਕੀਤਾ ਕੈਂਸ ਬਰਾਮਦ,ਨੋਟ ਗਿਣਨ ਲਈ ਬੁਲਾਉਣੀ ਪਈ ਮਸ਼ੀਨ

Cash Received From Brezza Car: ਹਰਿਆਣਾ ਦੇ ਫਰੀਦਾਬਾਦ ਦੇ ਸੂਰਜਕੁੰਡ ਇਲਾਕੇ ‘ਚ ਪੁਲਿਸ ਦੀ ਚੈਕਿੰਗ ਦੌਰਾਨ ਇੱਕ ਬਰੇਜ਼ਾ ਗੱਡੀ ‘ਚੋਂ ਭਾਰੀ ਮਾਤਰਾ ‘ਚ ਨਕਦੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਜ਼ਬਤ ਕੀਤੀ ਗਈ ਨਕਦੀ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਗਰੀਨ...