ਪੰਜਾਬ-ਹਰਿਆਣਾ ਪਾਣੀ ਮਸਲੇ ‘ਤੇ ਹਰਿਆਣਾ ਦੇ ਮੰਤਰੀ ਦਾ ਬਿਆਨ, ਕਿਹਾ- ਨਹੀਂ ਚਾਹਿਦਾ ਪੰਜਾਬ ਦੇ ਹਿੱਸੇ ਦਾ ਪਾਣੀ, ਅਸੀਂ ਆਪਣਾ ਹਿੱਸਾ ਮੰਗ ਰਹੇ

ਪੰਜਾਬ-ਹਰਿਆਣਾ ਪਾਣੀ ਮਸਲੇ ‘ਤੇ ਹਰਿਆਣਾ ਦੇ ਮੰਤਰੀ ਦਾ ਬਿਆਨ, ਕਿਹਾ- ਨਹੀਂ ਚਾਹਿਦਾ ਪੰਜਾਬ ਦੇ ਹਿੱਸੇ ਦਾ ਪਾਣੀ, ਅਸੀਂ ਆਪਣਾ ਹਿੱਸਾ ਮੰਗ ਰਹੇ

Haryana Minister: ਜੀਂਦ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਛੋਟੀ ਰਾਜਨੀਤੀ ਕੀਤੀ ਹੈ। Ranbir Gangwa on Punjab-Haryana Water issue: ਹਰਿਆਣਾ ਦੇ ਜੀਂਦ ਪਹੁੰਚੇ ਲੋਕ ਨਿਰਮਾਣ ਅਤੇ ਜਨ ਸਿਹਤ ਵਿਭਾਗ ਦੇ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਉਨ੍ਹਾਂ ਨੇ...