Banking New Rules: 1 ਜੁਲਾਈ ਤੋਂ ਬਦਲਣਗੇ ਬੈਂਕਿੰਗ ਨਿਯਮ, ਡੈਬਿਟ ਕਾਰਡ ਨਾਲ ਸਬੰਧਤ ਚਾਰਜ ਹੋਰ ਮਹਿੰਗੇ ਹੋਣਗੇ

Banking New Rules: 1 ਜੁਲਾਈ ਤੋਂ ਬਦਲਣਗੇ ਬੈਂਕਿੰਗ ਨਿਯਮ, ਡੈਬਿਟ ਕਾਰਡ ਨਾਲ ਸਬੰਧਤ ਚਾਰਜ ਹੋਰ ਮਹਿੰਗੇ ਹੋਣਗੇ

Banking New Rules: 1 ਜੁਲਾਈ ਤੋਂ ਨਿੱਜੀ ਖੇਤਰ ਦੇ ਬੈਂਕਾਂ ਦੇ ਕੁਝ ਨਿਯਮ ਬਦਲਣ ਜਾ ਰਹੇ ਹਨ। ਇੱਕ ਪਾਸੇ ਜਿੱਥੇ HDFC ਬੈਂਕ ਨੇ ਕ੍ਰੈਡਿਟ ਕਾਰਡਾਂ ਸੰਬੰਧੀ ਕੁਝ ਨਿਯਮ ਬਦਲੇ ਹਨ, ਉੱਥੇ ICICI ਬੈਂਕ ਨੇ ਕੁਝ ਲੈਣ-ਦੇਣ ‘ਤੇ ਲਗਾਏ ਜਾਣ ਵਾਲੇ ਚਾਰਜ ਵੀ ਬਦਲ ਦਿੱਤੇ ਹਨ। ਆਓ ਜਾਣਦੇ ਹਾਂ ਉਹ ਬਦਲਾਅ ਕੀ ਹਨ, ਜੋ ਤੁਹਾਡੇ...