ਕੀ ਮਾਈਗ੍ਰੇਨ ਦੇ ਮਰੀਜ਼ਾਂ ਨੂੰ AC ਵਿੱਚ ਬੈਠਣਾ ਚਾਹੀਦਾ ਹੈ? ਸਿਹਤ ਵਿਗੜਨ ਦਾ ਖ਼ਤਰਾ ਕੀ ਹੈ? ਮਾਹਿਰਾਂ ਤੋਂ ਜਾਣੋ

ਕੀ ਮਾਈਗ੍ਰੇਨ ਦੇ ਮਰੀਜ਼ਾਂ ਨੂੰ AC ਵਿੱਚ ਬੈਠਣਾ ਚਾਹੀਦਾ ਹੈ? ਸਿਹਤ ਵਿਗੜਨ ਦਾ ਖ਼ਤਰਾ ਕੀ ਹੈ? ਮਾਹਿਰਾਂ ਤੋਂ ਜਾਣੋ

headache from air conditioner:ਗਰਮੀਆਂ ਦਾ ਮੌਸਮ ਆ ਗਿਆ ਹੈ। ਲੋਕ ਦਫ਼ਤਰਾਂ ਅਤੇ ਘਰਾਂ ਵਿੱਚ ਏਸੀ ਏਅਰ ਕੰਡੀਸ਼ਨ ਵਿੱਚ ਬੈਠ ਕੇ ਕੰਮ ਕਰ ਰਹੇ ਹਨ। ਬਹੁਤ ਸਾਰੇ ਲੋਕ ਘਰ ਵਿੱਚ AC ਚਾਲੂ ਕਰਕੇ ਸੌਂਦੇ ਹਨ। AC ਦੀ ਠੰਡੀ ਹਵਾ ਲੋਕਾਂ ਨੂੰ ਬਹੁਤ ਰਾਹਤ ਦਿੰਦੀ ਹੈ ਪਰ ਕਈ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ...