ਪੇਟ ਦੀ ਗੈਸ ਨਾਲ ਹੁੰਦਾ ਬੂਰਾ ਹਾਲ, ਤਾਂ ਅਪਣਾਓ ਆਹ ਘਰੇਲੂ ਨੁਸਖੇ…

ਪੇਟ ਦੀ ਗੈਸ ਨਾਲ ਹੁੰਦਾ ਬੂਰਾ ਹਾਲ, ਤਾਂ ਅਪਣਾਓ ਆਹ ਘਰੇਲੂ ਨੁਸਖੇ…

Acidity Home Remedies: ਪੇਟ ਵਿੱਚ ਗੈਸ ਹੋਣਾ ਬੇਲੋੜੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਕਈ ਵਾਰ ਬਹੁਤ ਜ਼ਿਆਦਾ ਮਸਾਲੇਦਾਰ ਜਾਂ ਤਲੇ ਹੋਏ ਭੋਜਨ ਖਾਣ ਤੋਂ ਬਾਅਦ ਅਜਿਹਾ ਲੱਗਦਾ ਹੈ ਜਿਵੇਂ ਕਿਸੇ ਨੇ ਪੇਟ ਵਿੱਚ ਬੰਬ ਰੱਖ ਦਿੱਤਾ ਹੋਵੇ। ਡਕਾਰ ਆਉਣਾ, ਕੜਵੱਲ ਅਤੇ ਭਾਰੀਪਨ ਵਰਗੀਆਂ ਦਿੱਕਤਾਂ ਮੂਡ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ...