Blue Veins Under Skin: ਸਰੀਰ ਦੀਆਂ ਨਾੜੀਆਂ ਕਿਉਂ ਦਿਖਾਈ ਦਿੰਦੀਆਂ ਨੀਲੀਆਂ ? ਜਾਣੋ ਇਸਦੇ ਪਿੱਛੇ ਦਾ ਰਾਜ

Blue Veins Under Skin: ਸਰੀਰ ਦੀਆਂ ਨਾੜੀਆਂ ਕਿਉਂ ਦਿਖਾਈ ਦਿੰਦੀਆਂ ਨੀਲੀਆਂ ? ਜਾਣੋ ਇਸਦੇ ਪਿੱਛੇ ਦਾ ਰਾਜ

Blue Veins Under Skin: ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਸਾਡੀ ਚਮੜੀ ਦੇ ਹੇਠਾਂ ਦਿਖਾਈ ਦੇਣ ਵਾਲੀਆਂ ਨਾੜੀਆਂ ਅਕਸਰ ਨੀਲੀਆਂ ਕਿਉਂ ਦਿਖਾਈ ਦਿੰਦੀਆਂ ਹਨ? ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਖੂਨ ਲਾਲ ਰੰਗ ਦਾ ਹੁੰਦਾ ਹੈ। ਫਿਰ ਇਹ ਕੀ ਹੈ ਜੋ ਇਹਨਾਂ ਨਾੜੀਆਂ ਨੂੰ ਨੀਲੀਆਂ ਦਿਖਾਉਂਦਾ ਹੈ? ਕੀ ਸਾਡੇ ਸਰੀਰ ਵਿੱਚ ਕਿਤੇ ਨੀਲਾ...