ਮੈਡੀਕਲ ਅਫਸਰਾਂ ਨੂੰ ਅੱਜ ਮਿਲਣਗੇ ਨੌਕਰੀ ਦੇ ਨਿਯੁਕਤੀ ਪੱਤਰ: ਪੰਜਾਬ ਸਰਕਾਰ ਨੇ ਕੀਤਾ ਐਲਾਨ

ਮੈਡੀਕਲ ਅਫਸਰਾਂ ਨੂੰ ਅੱਜ ਮਿਲਣਗੇ ਨੌਕਰੀ ਦੇ ਨਿਯੁਕਤੀ ਪੱਤਰ: ਪੰਜਾਬ ਸਰਕਾਰ ਨੇ ਕੀਤਾ ਐਲਾਨ

ਚੰਡੀਗੜ੍ਹ ‘ਚ ਵਿਸ਼ੇਸ਼ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਨਿਯੁਕਤੀਆਂ ਦਾ ਐਲਾਨ Punjab Health Jobs: ਪੰਜਾਬ ਸਰਕਾਰ ਨੇ ਸਿਹਤ ਵਿਭਾਗ ਅਧੀਨ ਪੀਸੀਐਮਐਸ ਕੇਡਰ ਦੇ ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਵੰਡਣ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਅੱਜ ਚੰਡੀਗੜ੍ਹ ਦੇ ਸੈਕਟਰ 35-ਏ ਸਥਿਤ ਪੰਜਾਬ ਮਿਊਂਸੀਪਲ ਭਵਨ...
ਦੂਸ਼ਿਤ ਪਾਣੀ ਕਾਰਨ 2 ਲੋਕਾਂ ਦੀ ਮੌਤ, 25 ਲੋਕ ਹੋਏ ਬਿਮਾਰ, ਜਾਂਚ ‘ਚ ਜੁਟਿਆ ਸਿਹਤ ਵਿਭਾਗ

ਦੂਸ਼ਿਤ ਪਾਣੀ ਕਾਰਨ 2 ਲੋਕਾਂ ਦੀ ਮੌਤ, 25 ਲੋਕ ਹੋਏ ਬਿਮਾਰ, ਜਾਂਚ ‘ਚ ਜੁਟਿਆ ਸਿਹਤ ਵਿਭਾਗ

contaminated water in Amritsar; ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨੋਂਕੋਟ ਸਰਦਾਰਵਾਲਾ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 2 ਤੋਂ 3 ਲੋਕਾਂ ਦੀ ਮੌਤ ਹੋ ਗਈ ਹੈ। 25 ਤੋਂ ਵੱਧ ਲੋਕ ਬਿਮਾਰ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰੀ ਪਾਈਪਲਾਈਨ ਤੋਂ...
ਆਮ ਆਦਮੀ ਕਲੀਨਿਕ ਕਲੀਨਿਕ ‘ਚ ਹੋਵੇਗਾ ਕੁੱਤੇ ਦੇ ਕੱਟਣ ਦਾ ਇਲਾਜ, ਪੰਜਾਬ ਸਿਹਤ ਵਿਭਾਗ ਮੁਫ਼ਤ ਦੇਵੇਗਾ ਟੀਕਾ

ਆਮ ਆਦਮੀ ਕਲੀਨਿਕ ਕਲੀਨਿਕ ‘ਚ ਹੋਵੇਗਾ ਕੁੱਤੇ ਦੇ ਕੱਟਣ ਦਾ ਇਲਾਜ, ਪੰਜਾਬ ਸਿਹਤ ਵਿਭਾਗ ਮੁਫ਼ਤ ਦੇਵੇਗਾ ਟੀਕਾ

Rabies injection: ਹੁਣ, ਕੁੱਤੇ, ਬਿੱਲੀ ਜਾਂ ਹੋਰ ਜਾਨਵਰਾਂ ਦੇ ਕੱਟਣ ਦੀ ਸੂਰਤ ਵਿੱਚ ਪੰਜਾਬ ਦੇ ਆਮ ਆਦਮੀ ਕਲੀਨਿਕ ਵਿੱਚ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ। ਸਰਕਾਰ ਨੇ ਆਮ ਆਦਮੀ ਕਲੀਨਿਕ ਵਿੱਚ ਵੀ ਐਂਟੀ-ਰੇਬੀਜ਼ ਟੀਕਾ ਦੇਣ ਦਾ ਫੈਸਲਾ ਕੀਤਾ ਹੈ। ਇਹ ਟੀਕਾ ਕੁਝ ਜ਼ਿਲ੍ਹਿਆਂ ਤੱਕ ਪਹੁੰਚ ਗਿਆ ਹੈ, ਜਦੋਂ ਕਿ ਇਹ ਜਲਦੀ ਹੀ ਬਾਕੀ...
ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ ‘ਤੇ ਰੇਡ, ਅੰਮ੍ਰਿਤਸਰ ਸਿਹਤ ਵਿਭਾਗ ਅਤੇ ਪੁਲਿਸ ਨੇ ਇੱਕ ਕਾਰੀਗਰ ਕੀਤਾ ਕਾਬੂ, ਮਾਲਕ ਫਰਾਰ

ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ ‘ਤੇ ਰੇਡ, ਅੰਮ੍ਰਿਤਸਰ ਸਿਹਤ ਵਿਭਾਗ ਅਤੇ ਪੁਲਿਸ ਨੇ ਇੱਕ ਕਾਰੀਗਰ ਕੀਤਾ ਕਾਬੂ, ਮਾਲਕ ਫਰਾਰ

Amritsar Health Department: ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬਾਂ ਦੇ ਨੇੜੇ ਅਤੇ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ ‘ਤੇ ਵੀ ਖੁੱਲ੍ਹੇ ਆਮ ਵੇਚਿਆ ਜਾ ਰਿਹਾ ਸੀ। Raid on Fake Desi Ghee Factory: ਲੋਕਾਂ ਦੀ ਸਿਹਤ ਨਾਲ ਅੱਜ-ਕਲ੍ਹ ਖੂਬ ਮਜ਼ਾਕ ਹੋ ਰਿਹਾ ਹੈ। ਮਾਮਲਾ...
ਪੰਜਾਬ ‘ਚ ਕੋਰੋਨਾ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਹੋਇਆ ਅਲਰਟ, ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾਰੀ

ਪੰਜਾਬ ‘ਚ ਕੋਰੋਨਾ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਹੋਇਆ ਅਲਰਟ, ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾਰੀ

Punjab Coroa Case;ਪੰਜਾਬ ਵਿੱਚ ਕਰੋਨਾ ਦੇ ਦੋ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ , ਲੁਧਿਆਣਾ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਲੁਧਿਆਣਾ ਨਹੀਂ ਕਰੋਨਾ ਦਾ ਕੇਸ ਪਰ ਹਸਪਤਾਲ ਵਿੱਚ ਸਾਰੇ ਪ੍ਰਬੰਧ ਮੁਕੰਮਲ। ਦੇਸ਼ ਭਰ ਵਿੱਚ ਕਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਲਈ ਇਹ ਵਿਭਾਗ ਵੱਲੋਂ ਵੀ ਲੋਕਾਂ ਨੂੰ...