ਗਰਮ ਕੌਫੀ ਜਾ ਕੋਲਡ ਕੌਫੀ: ਸਿਹਤ ਲਈ ਕਿਹੜੀ ਬਿਹਤਰ !

ਗਰਮ ਕੌਫੀ ਜਾ ਕੋਲਡ ਕੌਫੀ: ਸਿਹਤ ਲਈ ਕਿਹੜੀ ਬਿਹਤਰ !

Hot or Cold coffee ;- ਕੌਫੀ ਦੁਨੀਆ ਭਰ ਦੇ ਸਭ ਤੋਂ ਜਿਆਦਾ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਕੁਝ ਲੋਕਾਂ ਲਈ, ਇੱਕ ਕੱਪ ਗਰਮ ਕੌਫੀ ਤੋਂ ਬਿਨਾਂ ਸਵੇਰ ਦੀ ਸ਼ੁਰੂਆਤ ਕਰਨਾ ਮੁਸ਼ਕਲ ਹੁੰਦਾ ਹੈ, ਜਦੋਂ ਕਿ ਕੁਝ ਲੋਕ ਠੰਡੀ ਅਤੇ ਤਾਜ਼ਗੀ ਭਰਪੂਰ ਕੋਲਡ ਕੌਫੀ ਨੂੰ ਤਰਜੀਹ ਦਿੰਦੇ ਹਨ। ਪਰ ਸਵਾਲ ਇਹ ਹੈ ਕਿ ਗਰਮ ਕੌਫੀ ਅਤੇ ਕੋਲਡ...