ਉਤਰਾਖੰਡ ਦੇ ਚਮੋਲੀ ਵਿੱਚ ਵੱਡਾ ਹਾਦਸਾ! ਹੇਲਾਂਗ ਡੈਮ ਸਾਈਟ ‘ਤੇ ਵੱਡੀ ਜ਼ਮੀਨ ਖਿਸਕਣ ਕਾਰਨ 12 ਮਜ਼ਦੂਰ ਜ਼ਖਮੀ, 4 ਦੀ ਹਾਲਤ ਗੰਭੀਰ

ਉਤਰਾਖੰਡ ਦੇ ਚਮੋਲੀ ਵਿੱਚ ਵੱਡਾ ਹਾਦਸਾ! ਹੇਲਾਂਗ ਡੈਮ ਸਾਈਟ ‘ਤੇ ਵੱਡੀ ਜ਼ਮੀਨ ਖਿਸਕਣ ਕਾਰਨ 12 ਮਜ਼ਦੂਰ ਜ਼ਖਮੀ, 4 ਦੀ ਹਾਲਤ ਗੰਭੀਰ

Landslide in Chamoli, Uttarakhand; ਉਤਰਾਖੰਡ ਦੇ ਚਮੋਲੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਚਮੋਲੀ ਦੇ ਹੇਲਾਂਗ ਡੈਮ ਵਾਲੀ ਥਾਂ ‘ਤੇ ਭਾਰੀ ਜ਼ਮੀਨ ਖਿਸਕ ਗਈ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉੱਥੇ ਲਗਭਗ 200 ਮਜ਼ਦੂਰ ਕੰਮ ਕਰ ਰਹੇ ਸਨ। ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ...