Kedarnath Dham Helicopter Crash: ਕੇਦਾਰਨਾਥ ਧਾਮ ਵਿੱਚ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

Kedarnath Dham Helicopter Crash: ਕੇਦਾਰਨਾਥ ਧਾਮ ਵਿੱਚ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

kedarnath dham helicopter crash: ਉਤਰਾਖੰਡ ਦੇ ਰੁਦਰਪ੍ਰਯਾਗ ਦੇ ਗੌਰੀਕੁੰਡ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਐਤਵਾਰ ਸਵੇਰੇ ਕੇਦਾਰਨਾਥ ਮਾਰਗ ‘ਤੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਪੰਜਾਂ ਦੀ ਮੌਤ ਹੋ ਗਈ ਹੈ। NDRF ਅਤੇ SDRF ਟੀਮਾਂ ਨੂੰ ਮੌਕੇ...