ਹਾਈ ਕੋਰਟਾਂ ਦੇ ਜੱਜਾਂ ਨੂੰ ਤਿੰਨ ਮਹੀਨਿਆਂ ’ਚ ਸੁਣਾਉਣੇ ਪੈਣਗੇ ਫ਼ੈਸਲੇ

ਹਾਈ ਕੋਰਟਾਂ ਦੇ ਜੱਜਾਂ ਨੂੰ ਤਿੰਨ ਮਹੀਨਿਆਂ ’ਚ ਸੁਣਾਉਣੇ ਪੈਣਗੇ ਫ਼ੈਸਲੇ

ਹਾਈ ਕੋਰਟਾਂ ਦੇ ਜੱਜਾਂ ਵੱਲੋਂ ਮਹੀਨਿਆਂ ਤੱਕ ਫ਼ੈਸਲੇ ਰਾਖਵੇਂ ਰੱਖਣ ’ਤੇ ਹੈਰਾਨੀ ਜਤਾਉਂਦਿਆਂ ਸੁਪਰੀਮ ਕੋਰਟ ਨੇ ਹੁਣ ਫ਼ੈਸਲੇ ਸੁਣਾਉਣ ਲਈ ਤਿੰਨ ਮਹੀਨਿਆਂ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਜੇ ਕਿਸੇ ਮਾਮਲੇ ’ਚ ਫ਼ੈਸਲਾ ਤੈਅ ਸਮੇਂ ਦੇ ਅੰਦਰ ਨਾ ਸੁਣਾਇਆ ਗਿਆ ਤਾਂ ਦੋ ਹਫ਼ਤਿਆਂ ਦੇ ਅੰਦਰ ਉਹ ਕੇਸ ਕਿਸੇ ਹੋਰ ਜੱਜ ਨੂੰ ਸੌਂਪ...