ਹਰਿਦੁਆਰ ‘ਚ ਜ਼ਮੀਨ ਖਿਸਕਣ ਦਾ ਕਹਿਰ: ਮਨਸਾ ਦੇਵੀ ਪਹਾੜੀ ਤੋਂ ਰੇਲਵੇ ਟਰੈਕ ‘ਤੇ ਡਿੱਗਿਆ ਮਲਬਾ, ਰੇਲ ਸੇਵਾਵਾਂ ਠੱਪ

ਹਰਿਦੁਆਰ ‘ਚ ਜ਼ਮੀਨ ਖਿਸਕਣ ਦਾ ਕਹਿਰ: ਮਨਸਾ ਦੇਵੀ ਪਹਾੜੀ ਤੋਂ ਰੇਲਵੇ ਟਰੈਕ ‘ਤੇ ਡਿੱਗਿਆ ਮਲਬਾ, ਰੇਲ ਸੇਵਾਵਾਂ ਠੱਪ

Haridwar Landslide; ਸੋਮਵਾਰ ਸਵੇਰੇ ਉਤਰਾਖੰਡ ਦੇ ਹਰਿਦੁਆਰ ਵਿੱਚ ਹਰ ਕੀ ਪੌੜੀ ਨੇੜੇ ਮਨਸਾ ਦੇਵੀ ਪਹਾੜੀਆਂ ਤੋਂ ਇੱਕ ਵਾਰ ਫਿਰ ਭਾਰੀ ਜ਼ਮੀਨ ਖਿਸਕ ਗਈ, ਜਿਸ ਕਾਰਨ ਹਰਿਦੁਆਰ-ਦੇਹਰਾਦੂਨ-ਰਿਸ਼ੀਕੇਸ਼ ਰੇਲਵੇ ਲਾਈਨ ਠੱਪ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਰਿਦੁਆਰ ਵਿੱਚ ਭਾਰੀ ਬਾਰਸ਼ ਕਾਰਨ, ਮਨਸਾ ਦੇਵੀ ਪਹਾੜੀਆਂ ਤੋਂ ਭੀਮਗੋਡਾ...