ਤੇਜ਼ ਰਫ਼ਤਾਰ ਦਾ ਕਹਿਰ, ਕਾਰ ਚਾਲਕ ਨੇ ਰਾਹਗੀਰ ਨੂੰ ਬੁਰੀ ਤਰਾਂ ਦਰੜਿਆ, ਘਟਨਾ ਹੋਈ CCTV ‘ਚ ਕੈਦ

ਤੇਜ਼ ਰਫ਼ਤਾਰ ਦਾ ਕਹਿਰ, ਕਾਰ ਚਾਲਕ ਨੇ ਰਾਹਗੀਰ ਨੂੰ ਬੁਰੀ ਤਰਾਂ ਦਰੜਿਆ, ਘਟਨਾ ਹੋਈ CCTV ‘ਚ ਕੈਦ

Himachal Car Accident; ਮੰਡੀ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 9 ਵਜੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜ਼ਿਲ੍ਹੇ ਦੇ ਮਲੋਰੀ ਇਲਾਕੇ ਵਿੱਚ, ਪਾਰਸ ਰਾਮ, ਜੋ ਸਾਈਕਲ ‘ਤੇ ਘਰ ਜਾ ਰਿਹਾ ਸੀ, ਜਿਸ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ...