Himachal Weather: ਹਿਮਾਚਲ ਵਿਚ ਤਬਾਹੀ ਵਾਲਾ ਮੀਂਹ, ਸੂਬੇ ਵਿੱਚ ਹੁਣ ਤੱਕ 369 ਲੋਕਾਂ ਦੀ ਹੋਈ ਮੌਤ, 38 ਲਾਪਤਾ

Himachal Weather: ਹਿਮਾਚਲ ਵਿਚ ਤਬਾਹੀ ਵਾਲਾ ਮੀਂਹ, ਸੂਬੇ ਵਿੱਚ ਹੁਣ ਤੱਕ 369 ਲੋਕਾਂ ਦੀ ਹੋਈ ਮੌਤ, 38 ਲਾਪਤਾ

Himachal Weather News: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਬੀਤੀ ਰਾਤ ਵੀ ਕਈ ਥਾਵਾਂ ‘ਤੇ ਭਾਰੀ ਮੀਂਹ ਪਿਆ। ਇਸ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਕੁੱਲੂ, ਚੰਬਾ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਦੇ ਜ਼ਿਆਦਾਤਰ...