Himachal News: ਜ਼ਮੀਨ ਖਿਸਕਣ ਕਾਰਨ ਰਾਜ ਵਿੱਚ ਦੋ NH ਸਮੇਤ 317 ਸੜਕਾਂ ਬੰਦ, ਮਾਨਸੂਨ ਵਿੱਚ ਹੁਣ ਤੱਕ 173 ਲੋਕਾਂ ਦੀ ਮੌਤ

Himachal News: ਜ਼ਮੀਨ ਖਿਸਕਣ ਕਾਰਨ ਰਾਜ ਵਿੱਚ ਦੋ NH ਸਮੇਤ 317 ਸੜਕਾਂ ਬੰਦ, ਮਾਨਸੂਨ ਵਿੱਚ ਹੁਣ ਤੱਕ 173 ਲੋਕਾਂ ਦੀ ਮੌਤ

landslide himachal; ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸ਼ੁੱਕਰਵਾਰ ਸਵੇਰੇ 10:00 ਵਜੇ ਤੱਕ ਸੂਬੇ ਵਿੱਚ 317 ਸੜਕਾਂ ਬੰਦ ਰਹੀਆਂ। ਇਸ ਤੋਂ...