ਵਿਆਹ ਤੋ ਬਾਦ Purple ਸਾੜੀ ਵਿੱਚ ਪੁਰਸਕਾਰ ਲੈਣ ਪਹੁੰਚੀ Hina Khan; ਮਹਿੰਦੀ ਵਾਲੇ ਹੱਥਾਂ ਨੇ ਜਿੱਤਿਆ ਦਿਲ

ਵਿਆਹ ਤੋ ਬਾਦ Purple ਸਾੜੀ ਵਿੱਚ ਪੁਰਸਕਾਰ ਲੈਣ ਪਹੁੰਚੀ Hina Khan; ਮਹਿੰਦੀ ਵਾਲੇ ਹੱਥਾਂ ਨੇ ਜਿੱਤਿਆ ਦਿਲ

Hina Khan Attend Award Show Next Day Of Marriage Not Put Sindoor: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਵਿਆਹ ਕਰਵਾ ਲਿਆ ਹੈ। ਹਿਨਾ ਖਾਨ ਅਤੇ ਰੌਕੀ ਜੈਸਵਾਲ ਨੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ। ਹਿਨਾ ਖਾਨ ਨੇ ਵਿਆਹ ਦੇ ਅਗਲੇ...