Hisar Airport ਤੋਂ ਚੰਡੀਗੜ੍ਹ ਲਈ ਅੱਜ ਪਹਿਲੀ ਉਡਾਣ, ਜਾਣੋ ਕੀ ਹੋਵੇਗਾ ਸਮਾਂ

Hisar Airport ਤੋਂ ਚੰਡੀਗੜ੍ਹ ਲਈ ਅੱਜ ਪਹਿਲੀ ਉਡਾਣ, ਜਾਣੋ ਕੀ ਹੋਵੇਗਾ ਸਮਾਂ

Hisar airport to Chandigarh: ਹਿਸਾਰ ਹਵਾਈ ਅੱਡੇ ਤੋਂ ਅਯੁੱਧਿਆ ਅਤੇ ਦਿੱਲੀ ਲਈ ਹਵਾਈ ਸੇਵਾਵਾਂ ਤੋਂ ਬਾਅਦ, ਹੁਣ ਚੰਡੀਗੜ੍ਹ ਲਈ ਉਡਾਣ ਵੀ ਸੋਮਵਾਰ ਨੂੰ ਸ਼ੁਰੂ ਹੋ ਰਹੀ ਹੈ। ਸੀਐਮ ਨਾਇਬ ਸਿੰਘ ਸੈਣੀ ਅਲਾਇੰਸ ਏਅਰ ਦੇ 72-ਸੀਟਰ ਜਹਾਜ਼ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਵਿਪੁਲ ਗੋਇਲ ਵੀ ਮੌਜੂਦ...