ਹਿਸਾਰ ‘ਚ ਘੱਗਰ ਮਲਟੀਪਰਪਜ਼ ਡਰੇਨ ਟੁੱਟਣ ਨਾਲ ਹਾਹਾਕਾਰ, 130 ਤੋਂ ਵੱਧ ਪਿੰਡਾਂ ‘ਚ ਪਾਣੀ ਭਰਿਆ

ਹਿਸਾਰ ‘ਚ ਘੱਗਰ ਮਲਟੀਪਰਪਜ਼ ਡਰੇਨ ਟੁੱਟਣ ਨਾਲ ਹਾਹਾਕਾਰ, 130 ਤੋਂ ਵੱਧ ਪਿੰਡਾਂ ‘ਚ ਪਾਣੀ ਭਰਿਆ

ਕੈਮਰੀ ਪਿੰਡ ‘ਚ 36 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਡਰੇਨ ਦੀ ਮੁਰੰਮਤ ਨਹੀਂ ਹੋ ਸਕੀ ਹਿਸਾਰ, 5 ਸਤੰਬਰ 2025 – ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਘੱਗਰ ਮਲਟੀਪਰਪਜ਼ ਡਰੇਨ ਵੱਡੇ ਪੱਧਰ ‘ਤੇ ਟੁੱਟ ਗਿਆ ਹੈ। ਕਾਮਰੀ ਪਿੰਡ ਦੇ ਨੇੜੇ ਨਾਲਾ ਵੀਰਵਾਰ ਨੂੰ ਟੁੱਟ ਗਿਆ, ਇਸਦੀ ਮੁਰੰਮਤ ਲਈ 36 ਘੰਟਿਆਂ ਤੋਂ ਕੋਸ਼ਿਸ਼ਾਂ...