BJP Leader ਨੇ ਦਿੱਲੀ ‘ਚ ਰਾਹੁਲ ਗਾਂਧੀ ਖਿਲਾਫ ਲਗਾਏ ਹੋਰਡਿੰਗ, ਲਿਖਿਆ- ‘ਸਾਡੇ ਜੰਗਲਾਂ ਨੂੰ ਕੱਟਣਾ ਬੰਦ ਕਰੋ’

BJP Leader ਨੇ ਦਿੱਲੀ ‘ਚ ਰਾਹੁਲ ਗਾਂਧੀ ਖਿਲਾਫ ਲਗਾਏ ਹੋਰਡਿੰਗ, ਲਿਖਿਆ- ‘ਸਾਡੇ ਜੰਗਲਾਂ ਨੂੰ ਕੱਟਣਾ ਬੰਦ ਕਰੋ’

Hoardings put by BJP Leader – ਭਾਜਪਾ ਆਗੂ ਤਜਿੰਦਰ ਬੱਗਾ ਵੱਲੋਂ ਲਾਏ ਹੋਰਡਿੰਗ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਦੇਖੇ ਜਾ ਸਕਦੇ ਹਨ। ਉਨ੍ਹਾਂ ‘ਨੇ ਨਾਅਰਾ ਚ ਲਿਖਿਆ – ਰਾਹੁਲ ਗਾਂਧੀ ਜੀ ਕਿਰਪਾ ਕਰਕੇ ਤੇਲੰਗਾਨਾ ਵਿੱਚ ਸਾਡੇ ਜੰਗਲਾਂ ਨੂੰ ਕੱਟਣਾ ਬੰਦ ਕਰੋ। ਇਹ ਨਾਅਰਾ ਹੈਦਰਾਬਾਦ ਯੂਨੀਵਰਸਿਟੀ ਦੇ...