Fans ਲਈ ਵੱਡੀ ਖ਼ਬਰ, ਭਾਰਤ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਮਿਲੇਗੀ Free Entry Tickets

Fans ਲਈ ਵੱਡੀ ਖ਼ਬਰ, ਭਾਰਤ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਮਿਲੇਗੀ Free Entry Tickets

Hockey asia cup 2025: ਹਾਕੀ ਏਸ਼ੀਆ ਕੱਪ 2025 29 ਅਗਸਤ ਤੋਂ ਬਿਹਾਰ ਦੀ ਧਰਤੀ ‘ਤੇ ਹੋਣ ਜਾ ਰਿਹਾ ਹੈ ਅਤੇ ਫਾਈਨਲ ਮੈਚ 7 ਸਤੰਬਰ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਬਿਹਾਰ ਦੇ ਰਾਜਗੀਰ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਵਿੱਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਚਾਰ-ਚਾਰ ਦੇ ਗਰੁੱਪਾਂ ਵਿੱਚ ਵੰਡਿਆ...