Hockey India: ਸਵਿਤਾ ਤੇ ਹਰਮਨਪ੍ਰੀਤ ਨੂੰ ਸਰਬੋਤਮ ਖਿਡਾਰੀ ਦਾ ਪੁਰਸਕਾਰ

Hockey India: ਸਵਿਤਾ ਤੇ ਹਰਮਨਪ੍ਰੀਤ ਨੂੰ ਸਰਬੋਤਮ ਖਿਡਾਰੀ ਦਾ ਪੁਰਸਕਾਰ

Hockey Match Winner Team: 50 ਸਾਲ ਪਹਿਲਾਂ 15 ਮਾਰਚ ਨੂੰ ਹੀ ਕੁਆਲਾਲੰਪੁਰ ਵਿੱਚ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੀ ਅਜੀਤਪਾਲ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ‘ਧਿਆਨਚੰਦ ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਤਹਿਤ ਟੀਮ ਨੂੰ 50 ਲੱਖ ਰੁਪਏ ਮਿਲੇ। ਹਾਕੀ ਇੰਡੀਆ ਨੇ ਇਹ ਸਮਾਰੋਹ ਅੱਜ...