by Jaspreet Singh | Jul 16, 2025 4:20 PM
Punjab News; ਅਜਨਾਲਾ ਸ਼ਹਿਰ ਅੰਦਰ ਜਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਭੈਣ ਭਰਾ ਇੱਕ ਦੂਸਰੇ ਦੇ ਵੈਰੀ ਬਣ ਗਏ ਜਿੱਥੇ ਭੈਣ ਨੇ ਆਪਣੇ ਬੱਚੇ ਅਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਘਰ ਨੂੰ ਜੇਸੀਬੀ ਦੀ ਮਦਦ ਨਾਲ ਢੈ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕਰਨ ਤੇ...
by Amritpal Singh | Jun 13, 2025 1:03 PM
Kurukshetra News: ਵੀਰਵਾਰ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਅੰਜੂ ਸ਼ਰਮਾ (55) ਦੀ ਵੀ ਮੌਤ ਹੋ ਗਈ। ਅੰਜੂ ਦੇ ਪਤੀ ਦੀ ਵੀ ਮੌਤ ਹੋ ਗਈ ਹੈ। ਉਸ ਦੀਆਂ 2 ਧੀਆਂ ਹਨ। ਉਹ ਲੰਡਨ ਵਿੱਚ ਰਹਿੰਦੀ ਆਪਣੀ ਧੀ ਨਿੰਮੀ ਨੂੰ ਮਿਲਣ ਜਾ ਰਹੀ ਸੀ। ਪੁਲਿਸ ਨੇ ਲਾਸ਼ ਦੀ ਪਛਾਣ ਕਰਨ ਲਈ...