ਗੁਰਦਾਸਪੁਰ ‘ਚ ਪਾਕਿਸਤਾਨੀ ਔਰਤ ਨੂੰ ਭਾਰਤ ਛੱਡਣ ਦਾ ਹੁਕਮ, ਪਿਛਲੇ ਸਾਲ ਹੋਇਆ ਸੀ ਵਿਆਹ, 7 ਮਹੀਨਿਆਂ ਦੀ ਗਰਭਵਤੀ

ਗੁਰਦਾਸਪੁਰ ‘ਚ ਪਾਕਿਸਤਾਨੀ ਔਰਤ ਨੂੰ ਭਾਰਤ ਛੱਡਣ ਦਾ ਹੁਕਮ, ਪਿਛਲੇ ਸਾਲ ਹੋਇਆ ਸੀ ਵਿਆਹ, 7 ਮਹੀਨਿਆਂ ਦੀ ਗਰਭਵਤੀ

ਗੁਰਦਾਸਪੁਰ ਦੇ ਪਿੰਡ ਸਠਿਆਲੀ ਦੀ ਰਹਿਣ ਵਾਲੀ ਪਾਕਿਸਤਾਨੀ ਮੂਲ ਦੀ ਮਾਰੀਆ ਨੂੰ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਮਾਰੀਆ ਦਾ ਵਿਆਹ ਪਿਛਲੇ ਸਾਲ 8 ਜੁਲਾਈ ਨੂੰ ਸਥਾਨਕ ਨਿਵਾਸੀ ਸੋਨੂੰ ਮਸੀਹ ਨਾਲ ਹੋਇਆ ਸੀ। ਉਹ ਇਸ ਵੇਲੇ 7 ਮਹੀਨਿਆਂ ਦੀ ਗਰਭਵਤੀ ਹੈ। ਮਾਰੀਆ ਪਾਕਿਸਤਾਨ ਦੇ ਗੁਜਰਾਂਵਾਲਾ ਦੀ ਰਹਿਣ ਵਾਲੀ ਹੈ। ਪਹਿਲਗਾਮ ਵਿੱਚ ਹੋਏ...