ਕੀ ਬਾਸੀ ਲਾਰ ਲਗਾਉਣ ਨਾਲ ਮੁਹਾਸੇ ਹੁੰਦੇ ਠੀਕ ; ਜਾਣੋ ਡਾਕਟਰ ਦੀ ਰਾਏ

ਕੀ ਬਾਸੀ ਲਾਰ ਲਗਾਉਣ ਨਾਲ ਮੁਹਾਸੇ ਹੁੰਦੇ ਠੀਕ ; ਜਾਣੋ ਡਾਕਟਰ ਦੀ ਰਾਏ

ਤਮੰਨਾ ਭਾਟੀਆ ਨੇ ਇੰਟਰਵਿਊ ਵਿੱਚ ਕਿਹਾ ਕਿ ਮੁਹਾਸੇ ਦੂਰ ਕਰਨ ਲਈ, ਉਹ ਸਵੇਰੇ ਉੱਠਦੇ ਹੀ ਮੁਹਾਸੇ ‘ਤੇ ਆਪਣੀ ਲਾਰ ਲਗਾਉਂਦੀ ਹੈ। ਉਸਨੇ ਕਿਹਾ ਕਿ ਇਹ ਨੁਸਖਾ ਅਜੀਬ ਲੱਗ ਸਕਦਾ ਹੈ, ਪਰ ਉਸਨੂੰ ਹਰ ਵਾਰ ਫਾਇਦਾ ਹੁੰਦਾ ਹੈ। ਸਵੇਰ ਦੀ ਲਾਰ ਵਿੱਚ ਕੁਝ ਐਨਜ਼ਾਈਮ ਅਤੇ ਬੈਕਟੀਰੀਆ ਮੌਜੂਦ ਹੁੰਦੇ ਹਨ। ਇਸ ਵਿੱਚ ਲਾਈਸੋਜ਼ਾਈਮ ਨਾਮਕ ਇੱਕ...