ਬੱਸ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ! ਯਾਤਰੀ ਦਾ ਬੈਗ ਤੇ ਨਕਦੀ ਕੀਤੀ ਵਾਪਿਸ

ਬੱਸ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ! ਯਾਤਰੀ ਦਾ ਬੈਗ ਤੇ ਨਕਦੀ ਕੀਤੀ ਵਾਪਿਸ

Honesty of the bus conductor:ਅੱਜ ਯਾਨੀ 22 ਅਪ੍ਰੈਲ ਨੂੰ ਨਵੇਂ ਬੱਸ ਸਟੈਂਡ ਚਿੰਤਪੁਰਨੀ ਵਿਖੇ ਡਿਪੂ ਇੰਚਾਰਜ ਕੈਪਟਨ ਸਿੰਘ ਅਤੇ ਕੰਡਕਟਰ ਮੁਸ਼ਤਾਕ ਮੁਹੰਮਦ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਬਾਬੂ ਸਿੰਘ ਮੋਗਾ ਦੇ ਪੁੱਤਰ ਰੂਪ ਸਿੰਘ ਦਾ ਪਰਸ ਅਤੇ ਬੈਗ 15,000 ਰੁਪਏ ਨਕਦੀ ਸਮੇਤ ਵਾਪਸ ਕਰ ਦਿੱਤਾ। ਇਹ ਘਟਨਾ ਸੋਮਵਾਰ...