Neha Dhupia  ਨੇ ਹਾਂਗ ਕਾਂਗ ਦੀਆਂ ਛੁੱਟੀਆਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਕੀਤੀਆਂ ਸਾਂਝੀਆਂ

Neha Dhupia ਨੇ ਹਾਂਗ ਕਾਂਗ ਦੀਆਂ ਛੁੱਟੀਆਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੇ ਪਰਿਵਾਰ ਨਾਲ ਹਾਂਗ ਕਾਂਗ ਦੀਆਂ ਛੁੱਟੀਆਂ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ, ਨੇਹਾ ਆਪਣੇ ਪਤੀ ਅੰਗਦ ਬੇਦੀ ਅਤੇ ਦੋਵਾਂ ਬੱਚਿਆਂ ਨਾਲ ਬੀਚ ‘ਤੇ ਮਿੱਟੀ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ...