Punjab: ਬਰਨਾਲਾ ‘ਚ ਪੁਲਿਸ ਅਤੇ ਫਾਇਰ ਸੇਫਟੀ ਵਿਭਾਗ ਵੱਲੋਂ ਹੋਟਲਾਂ ‘ਚ ਸਰਚ ਰੇਡ

Punjab: ਬਰਨਾਲਾ ‘ਚ ਪੁਲਿਸ ਅਤੇ ਫਾਇਰ ਸੇਫਟੀ ਵਿਭਾਗ ਵੱਲੋਂ ਹੋਟਲਾਂ ‘ਚ ਸਰਚ ਰੇਡ

ਗੈਰਕਾਨੂੰਨੀ ਸਰਗਰਮੀਆਂ, ਨਜਾਇਜ਼ ਧੰਦੇ ਅਤੇ ਸੁਰੱਖਿਆ ਲਾਪਰਵਾਹੀ ਮਿਲਣ ‘ਤੇ ਕਈ ਹੋਟਲਾਂ ਸੀਲ ਬਰਨਾਲਾ, 26 ਜੁਲਾਈ:ਬਰਨਾਲਾ ਵਿਖੇ ਸਮਾਜਿਕ ਸੰਸਥਾਵਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪੁਲਿਸ ਅਤੇ ਫਾਇਰ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਬਰਨਾਲਾ ਦੇ 11...