ਮਾਨਸਾ ਵਿੱਚ ਤੂਫਾਨ ਕਾਰਨ ਢਹਿ ਗਿਆ ਘਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਮਾਨਸਾ ਵਿੱਚ ਤੂਫਾਨ ਕਾਰਨ ਢਹਿ ਗਿਆ ਘਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Punjab News: ਮਾਨਸਾ ਦੇ ਪਿੰਡ ਖੋਖਰ ਕਲਾ ਵਿੱਚ ਬੀਤੀ ਰਾਤ ਆਏ ਤੇਜ਼ ਝੱਖੜ ਨੇ ਇੱਕ ਗਰੀਬ ਪਰਿਵਾਰ ਦਾ ਘਰ ਤਬਾਹ ਕਰ ਦਿੱਤਾ। ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਔਰਤ ਆਪਣੇ ਬੱਚਿਆਂ ਨਾਲ ਗੁਆਂਢੀ ਘਰ ਗਈ ਹੋਈ ਸੀ। ਇਸ ਦੌਰਾਨ ਉਸ ਦੇ ਘਰ ਦੇ ਢਹਿਣ ਦੀ ਆਵਾਜ਼ ਸੁਣਾਈ ਦਿੱਤੀ। ਪੀੜਤ ਅੰਗਰੇਜ਼ ਕੌਰ ਨੇ...