ਫਾਜ਼ਿਲਕਾ ਵਿੱਚ ਵਿਧਵਾ ਔਰਤ ਦੇ ਘਰ ਦੀ ਡਿੱਗੀ ਛੱਤ, ਬੱਚਿਆਂ ਸਮੇਤ ਭੱਜ ਕੇ ਬਚਾਈ ਜਾਨ

ਫਾਜ਼ਿਲਕਾ ਵਿੱਚ ਵਿਧਵਾ ਔਰਤ ਦੇ ਘਰ ਦੀ ਡਿੱਗੀ ਛੱਤ, ਬੱਚਿਆਂ ਸਮੇਤ ਭੱਜ ਕੇ ਬਚਾਈ ਜਾਨ

Punjab News: ਫਾਜ਼ਿਲਕਾ ਵਿੱਚ ਅੱਜ ਮੀਂਹ ਕਾਰਨ ਇੱਕ ਵਿਧਵਾ ਦੇ ਘਰ ਦੀ ਛੱਤ ਡਿੱਗ ਗਈ। ਇਹ ਘਟਨਾ ਨੂਰਸ਼ਾਹ ਪਿੰਡ ਵਿੱਚ ਵਾਪਰੀ। ਘਟਨਾ ਸਮੇਂ ਔਰਤ ਆਪਣੀ ਧੀ ਦੇ ਬੱਚਿਆਂ ਸਮੇਤ ਘਰ ਵਿੱਚ ਮੌਜੂਦ ਸੀ। ਅਚਾਨਕ ਇੱਕ ਜਾਂ ਦੋ ਇੱਟਾਂ ਡਿੱਗ ਪਈਆਂ, ਜਿਸ ਤੋਂ ਬਾਅਦ ਉਹ ਬੱਚਿਆਂ ਸਮੇਤ ਬਾਹਰ ਭੱਜ ਗਈ, ਜਦੋਂ ਪਿੱਛੇ ਵਾਲੇ ਕਮਰੇ ਦੀ ਛੱਤ ਡਿੱਗ...