ਟਰੰਪ ਨੇ 90 ਦਿਨਾਂ ਲਈ 75 ਦੇਸ਼ਾਂ ਲਈ ਰੈਸੀਪ੍ਰੋਕਲ ਟੈਰਿਫ਼ ਰੋਕਿਆ; ਪਰ ਚੀਨ ਨੂੰ ਦਿੱਤਾ ਵੱਡਾ ਝਟਕਾ

ਟਰੰਪ ਨੇ 90 ਦਿਨਾਂ ਲਈ 75 ਦੇਸ਼ਾਂ ਲਈ ਰੈਸੀਪ੍ਰੋਕਲ ਟੈਰਿਫ਼ ਰੋਕਿਆ; ਪਰ ਚੀਨ ਨੂੰ ਦਿੱਤਾ ਵੱਡਾ ਝਟਕਾ

US Tariff: ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 90 ਦਿਨਾਂ ਲਈ ਟੈਰਿਫ ਛੋਟ ਦੇ ਐਲਾਨ ਤੋਂ ਬਾਅਦ ਸਟਾਕ ਮਾਰਕੀਟ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਇਸ ਕਾਰਨ, ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਕੁੱਲ ਦੌਲਤ ਵਿੱਚ ਇੱਕ ਦਿਨ ਵਿੱਚ 304 ਬਿਲੀਅਨ ਡਾਲਰ ਦਾ ਵਾਧਾ ਹੋਇਆ, ਜੋ ਕਿ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਇਤਿਹਾਸ ਵਿੱਚ ਇੱਕ...