ਫੈਟੀ ਲੀਵਰ ਦਾ ਇਲਾਜ ਤੁਹਾਡੇ ਘਰ ਵਿੱਚ ਹੀ ਹੈ ਛੁਪਿਆ , ਇਨ੍ਹਾਂ ਤਰੀਕਿਆਂ ਨਾਲ ਰੱਖ ਸਕਦੇ ਧਿਆਨ

ਫੈਟੀ ਲੀਵਰ ਦਾ ਇਲਾਜ ਤੁਹਾਡੇ ਘਰ ਵਿੱਚ ਹੀ ਹੈ ਛੁਪਿਆ , ਇਨ੍ਹਾਂ ਤਰੀਕਿਆਂ ਨਾਲ ਰੱਖ ਸਕਦੇ ਧਿਆਨ

ਕੋਸਾ ਨਿੰਬੂ ਪਾਣੀ: ਨਿੰਬੂ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਜਿਗਰ ਨੂੰ ਡੀਟੌਕਸ ਕਰਨ ਵਿੱਚ ਮਦਦ ਕਰਦੇ ਹਨ। ਹਰ ਰੋਜ਼ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਪੀਣ ਨਾਲ ਜਿਗਰ ਦੀ ਚਰਬੀ ਘੱਟ ਹੁੰਦੀ ਹੈ। ਹਰੀ ਚਾਹ: ਹਰੀ ਚਾਹ ਵਿੱਚ ਕੈਟੇਚਿਨ ਨਾਮਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ...