Job Fraud ; ਨੌਕਰੀ ਦਿਵਾਉਣ ਦੇ ਨਾਂ ‘ਤੇ ਇੱਕ ਸੇਵਾਮੁਕਤ ਫੌਜੀ ਨਾਲ 20 ਲੱਖ ਰੁਪਏ ਦੀ ਹੋਈ ਠੱਗੀ

Job Fraud ; ਨੌਕਰੀ ਦਿਵਾਉਣ ਦੇ ਨਾਂ ‘ਤੇ ਇੱਕ ਸੇਵਾਮੁਕਤ ਫੌਜੀ ਨਾਲ 20 ਲੱਖ ਰੁਪਏ ਦੀ ਹੋਈ ਠੱਗੀ

ਹਮੀਰਪੁਰ, ਹਰਿਆਣਾ ਅਤੇ ਪੰਜਾਬ ਦੇ ਤਿੰਨ ਨੌਜਵਾਨਾਂ ਵਿਰੁੱਧ ਮਾਮਲਾ ਦਰਜ Job Fraud : ਲਗਭਗ 20 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਾਬਕਾ ਸੇਵਾਮੁਕਤ ਫੌਜੀ ਅਤੇ ਉਸਦੇ ਤਿੰਨ ਦੋਸਤਾਂ ਨੂੰ ਨੌਕਰੀ ਦੇ ਝੂਠੇ ਵਾਅਦੇ ਨਾਲ ਠੱਗਿਆ ਗਿਆ। ਸ਼ਿਕਾਇਤ ‘ਤੇ ਪੁਲਿਸ ਨੇ ਹਮੀਰਪੁਰ, ਹਰਿਆਣਾ ਅਤੇ ਪੰਜਾਬ...