ਹਿਮਾਚਲ ਨੇ ਪੰਜਾਬ-ਜੰਮੂ ਲਈ ਬੱਸ ਸੇਵਾਵਾਂ ਕੀਤੀਆਂ ਬੰਦ

ਹਿਮਾਚਲ ਨੇ ਪੰਜਾਬ-ਜੰਮੂ ਲਈ ਬੱਸ ਸੇਵਾਵਾਂ ਕੀਤੀਆਂ ਬੰਦ

Punjab News: ਪਾਕਿਸਤਾਨ ਤੋਂ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਕਾਰਨ, ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਰਾਤ ਨੂੰ ਜੰਮੂ ਅਤੇ ਪੰਜਾਬ ਜਾਣ ਵਾਲੀਆਂ ਆਪਣੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਹੈ। ਜਿਸ ਤਹਿਤ ਹੁਣ ਹਿਮਾਚਲ ਤੋਂ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਅਤੇ ਜੰਮੂ ਲਈ ਰਾਤ ਨੂੰ ਬੱਸਾਂ ਨਹੀਂ...