Priya Nair First Woman CEO: ਪਹਿਲੀ ਵਾਰ, HUL ਦੀ ਅਗਵਾਈ ਇੱਕ ਔਰਤ ਕਰ ਰਹੀ ਹੈ, ਜਾਣੋ ਨਵੀਂ CEO-MD ਪ੍ਰਿਆ ਨਾਇਰ ਬਾਰੇ

Priya Nair First Woman CEO: ਪਹਿਲੀ ਵਾਰ, HUL ਦੀ ਅਗਵਾਈ ਇੱਕ ਔਰਤ ਕਰ ਰਹੀ ਹੈ, ਜਾਣੋ ਨਵੀਂ CEO-MD ਪ੍ਰਿਆ ਨਾਇਰ ਬਾਰੇ

Priya Nair CEO: ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਕਿ ਪ੍ਰਿਆ ਨਾਇਰ ਨੂੰ ਕੰਪਨੀ ਦਾ ਨਵਾਂ CEO ਅਤੇ MD ਨਿਯੁਕਤ ਕੀਤਾ ਗਿਆ ਹੈ। ਨਾਇਰ 1 ਅਗਸਤ, 2025 ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ ਅਤੇ ਇਸ ਅਹੁਦੇ ‘ਤੇ ਪਹੁੰਚਣ ਵਾਲੀ HUL ਦੀ ਪਹਿਲੀ ਮਹਿਲਾ ਹੋਣਗੇ। ਪ੍ਰਿਆ ਨਾਇਰ ਇਸ ਸਮੇਂ...