ਮੋਗਾ ‘ਚ ਭਿਆਨਕ ਹਾਦਸਾ, ਟਰੈਕਟਰ-ਟਰਾਲੀ ਪਲਟੀ, ਪਤੀ-ਪਤਨੀ ਦੀ ਮੌਤ

ਮੋਗਾ ‘ਚ ਭਿਆਨਕ ਹਾਦਸਾ, ਟਰੈਕਟਰ-ਟਰਾਲੀ ਪਲਟੀ, ਪਤੀ-ਪਤਨੀ ਦੀ ਮੌਤ

Moga Accident: ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਸੜਕ ‘ਤੇ ਪਾਈਪਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਗਈ। Road Accident in Moga: ਸ਼ਨੀਵਾਰ ਦਾ ਦਿਨ ਪੰਜਾਬ ਅਤੇ ਹਰਿਆਣਾ ‘ਚ ਹਾਦਸਿਆਂ ਦੀ ਦਿਨ ਬਣ ਗਿਆ। ਹਰਿਆਣਾ ਦੇ ਸਿਰਸਾ ‘ਚ ਦੋ ਭਿਆਨਕ ਸੜਕ ਹਾਦਸੇ ਵਾਪਰੇ। ਹੁਣ ਖ਼ਬਰ ਮੋਗਾ ਤੋਂ...