Automobile Update: Royal Enfield ਬਾਜ਼ਾਰ ਵਿੱਚ ਪੇਸ਼ ਹੋਣ ਜਾ ਰਹੀ ਹਾਈਬ੍ਰਿਡ ਬਾਈਕ, ਜਾਣੋ ਕਿੰਨੀ ਮਿਲੇਗੀ ਮਾਈਲੇਜ

Automobile Update: Royal Enfield ਬਾਜ਼ਾਰ ਵਿੱਚ ਪੇਸ਼ ਹੋਣ ਜਾ ਰਹੀ ਹਾਈਬ੍ਰਿਡ ਬਾਈਕ, ਜਾਣੋ ਕਿੰਨੀ ਮਿਲੇਗੀ ਮਾਈਲੇਜ

Royal Enfield Hybrid Bike: ਰਾਇਲ ਐਨਫੀਲਡ ਜਲਦੀ ਹੀ ਭਾਰਤੀ ਮੋਟਰਸਾਈਕਲ ਬਾਜ਼ਾਰ ਵਿੱਚ ਆਪਣੀ ਪਹਿਲੀ ਹਾਈਬ੍ਰਿਡ ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ। ਇਹ ਨਵੀਂ ਬਾਈਕ ਨਾ ਸਿਰਫ ਬ੍ਰਾਂਡ ਦੀ ਰਵਾਇਤੀ ਪਛਾਣ ਨੂੰ ਬਰਕਰਾਰ ਰੱਖੇਗੀ, ਸਗੋਂ ਮਾਈਲੇਜ ਅਤੇ ਤਕਨਾਲੋਜੀ ਦੇ ਮਾਮਲੇ ਵਿੱਚ ਵੀ ਨਵੇਂ ਮਾਪਦੰਡ ਸਥਾਪਤ ਕਰਨ ਜਾ ਰਹੀ ਹੈ।...