Thursday, August 14, 2025
ਨਵੇਂ ਡੀਜ਼ਲ ਵੇਰੀਐਂਟ ਨਾਲ ਲਾਂਚ ਹੋਈ ਇਹ Hyundai ਕਾਰ, ਕੀਮਤ 17.87 ਲੱਖ ਰੁਪਏ ਤੋਂ ਸ਼ੁਰੂ, ਜਾਣੋ features

ਨਵੇਂ ਡੀਜ਼ਲ ਵੇਰੀਐਂਟ ਨਾਲ ਲਾਂਚ ਹੋਈ ਇਹ Hyundai ਕਾਰ, ਕੀਮਤ 17.87 ਲੱਖ ਰੁਪਏ ਤੋਂ ਸ਼ੁਰੂ, ਜਾਣੋ features

Hyundai Alcazar New Variant 2025: Hyundai Alcazar ਨੇ ਇੱਕ ਵਾਰ ਫਿਰ ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਸੁਰਖੀਆਂ ਬਟੋਰੀਆਂ ਹਨ। ਇਸ ਵਾਰ ਕੰਪਨੀ ਨੇ ਇਸ ਪ੍ਰਸਿੱਧ SUV ਦਾ ਇੱਕ ਨਵਾਂ ਕਾਰਪੋਰੇਟ ਟ੍ਰਿਮ ਲਾਂਚ ਕੀਤਾ ਹੈ, ਜੋ ਹੁਣ ਡੀਜ਼ਲ ਇੰਜਣ ਦੇ ਨਾਲ ਵੀ ਪੈਨੋਰਾਮਿਕ ਸਨਰੂਫ ਵਰਗੇ ਪ੍ਰੀਮੀਅਮ ਫੀਚਰਾਂ ਨਾਲ ਉਪਲਬਧ ਹੈ। ਹੁਣ...