ਟੈਸਟਿੰਗ ਦੌਰਾਨ ਇੱਕ ਵਾਰ ਫਿਰ ਦੇਖਿਆ ਗਿਆ Hyundai Venue ਦਾ ਫੇਸਲਿਫਟ, ਜਾਣੋ ਕਿਹੜੀਆਂ ਕਾਰਾਂ ਨੂੰ ਦੇ ਸਕਦੀ ਹੈ ਟੱਕਰ

ਟੈਸਟਿੰਗ ਦੌਰਾਨ ਇੱਕ ਵਾਰ ਫਿਰ ਦੇਖਿਆ ਗਿਆ Hyundai Venue ਦਾ ਫੇਸਲਿਫਟ, ਜਾਣੋ ਕਿਹੜੀਆਂ ਕਾਰਾਂ ਨੂੰ ਦੇ ਸਕਦੀ ਹੈ ਟੱਕਰ

Hyundai Venue Facelift Feature: ਭਾਰਤੀ SUV ਬਾਜ਼ਾਰ ਵਿੱਚ Hyundai Venue ਨੂੰ ਇੱਕ ਭਰੋਸੇਮੰਦ ਅਤੇ ਸਟਾਈਲਿਸ਼ ਵਿਕਲਪ ਵਜੋਂ ਦੇਖਿਆ ਜਾਂਦਾ ਹੈ। ਹੁਣ Hyundai ਆਪਣੇ ਫੇਸਲਿਫਟ ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਹਾਲ ਹੀ ਵਿੱਚ ਟੈਸਟਿੰਗ ਦੌਰਾਨ ਦੁਬਾਰਾ ਦੇਖਿਆ ਗਿਆ ਹੈ। ਦਰਅਸਲ, ਨਵੀਂ Hyundai Venue...