ਇਹ ਵੱਡੀ ਤਕਨੀਕੀ ਕੰਪਨੀ ਫਿਰ ਕਰੇਗੀ ਨੌਕਰੀਆਂ ‘ਚ ਕਟੌਤੀ, ਲਗਭਗ 9000 ਕਰਮਚਾਰੀਆਂ ਨੂੰ ਦਿਖਾਇਆ ਜਾਵੇਗਾ ਬਾਹਰ ਦਾ ਰਾਹ

ਇਹ ਵੱਡੀ ਤਕਨੀਕੀ ਕੰਪਨੀ ਫਿਰ ਕਰੇਗੀ ਨੌਕਰੀਆਂ ‘ਚ ਕਟੌਤੀ, ਲਗਭਗ 9000 ਕਰਮਚਾਰੀਆਂ ਨੂੰ ਦਿਖਾਇਆ ਜਾਵੇਗਾ ਬਾਹਰ ਦਾ ਰਾਹ

IBM Layoff: ਤਕਨੀਕੀ ਕੰਪਨੀ IBM ਆਪਣੇ ਲਗਭਗ 9000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਵਿੱਚ ਵੱਡੇ ਪੱਧਰ ‘ਤੇ ਕਾਰਪੋਰੇਟ ਪੁਨਰਗਠਨ ਦਾ ਕੰਮ ਚੱਲ ਰਿਹਾ ਹੈ। ਕੰਪਨੀ ਅਮਰੀਕਾ ਵਿੱਚ ਆਪਣੇ ਕਈ ਦਫਤਰਾਂ ਵਿੱਚ ਇਹ ਛਾਂਟੀ ਕਰਨ ਜਾ ਰਹੀ ਹੈ। ਦ ਰਜਿਸਟਰ ਦੀ ਇੱਕ ਰਿਪੋਰਟ ਦੇ ਅਨੁਸਾਰ, ਇਸ ਛਾਂਟੀ ਦੇ ਤਹਿਤ, ਲਗਭਗ ਇੱਕ...