BCCI ਨੇ ਜਾਰੀ ਕੀਤਾ ਭਾਰਤ-ਆਸਟ੍ਰੇਲੀਆ ਸੀਰੀਜ਼ ਦਾ ਸ਼ੈਡਿਊਲ, ਜਾਣੋ ਕਦੋਂਅਤੇ ਕਿੱਥੇ ਖੇਡੇ ਜਾਣਗੇ ਮੈਚ ?

BCCI ਨੇ ਜਾਰੀ ਕੀਤਾ ਭਾਰਤ-ਆਸਟ੍ਰੇਲੀਆ ਸੀਰੀਜ਼ ਦਾ ਸ਼ੈਡਿਊਲ, ਜਾਣੋ ਕਦੋਂਅਤੇ ਕਿੱਥੇ ਖੇਡੇ ਜਾਣਗੇ ਮੈਚ ?

India A vs Australia A: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਤੰਬਰ-ਦਸੰਬਰ 2025 ‘ਚ ਆਸਟ੍ਰੇਲੀਆ ਮਹਿਲਾ ਟੀਮ, ਆਸਟ੍ਰੇਲੀਆ ਪੁਰਸ਼ A ਟੀਮ ਤੇ ਦੱਖਣੀ ਅਫਰੀਕਾ ਪੁਰਸ਼ A ਟੀਮ ਦੇ ਭਾਰਤ ਦੌਰੇ ਦਾ ਸ਼ੈਡਿਊਲ ਐਲਾਨ ਦਿੱਤਾ ਹੈ। BCCI announced Schedule of Tour of Australia: ਭਾਰਤੀ ਕ੍ਰਿਕਟ ਕੰਟਰੋਲ ਬੋਰਡ...