Elon Musk ਦੀ ਵੱਡੀ ਬਾਜ਼ੀ: xAI ਨੇ X ਨੂੰ $45 ਬਿਲੀਅਨ ਵਿੱਚ ਖਰੀਦਿਆ

Elon Musk ਦੀ ਵੱਡੀ ਬਾਜ਼ੀ: xAI ਨੇ X ਨੂੰ $45 ਬਿਲੀਅਨ ਵਿੱਚ ਖਰੀਦਿਆ

Elon Musk’s big bet: ਐਲੋਨ ਮਸਕ ਆਪਣੇ ਫੈਸਲਿਆਂ ਨਾਲ ਦੁਨੀਆ ਨੂੰ ਹੈਰਾਨ ਕਰ ਦਿੰਦੇ ਹਨ, ਇਹ ਉਨ੍ਹਾਂ ਦੀ ਪੁਰਾਣੀ ਆਦਤ ਹੈ। ਇਸ ਵਾਰ ਵੀ ਉਸਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਅਸਲ ਵਿੱਚ ਐਲੋਨ ਮਸਕ ਨੇ ਹਾਲ ਹੀ ਵਿੱਚ ਮਾਈਕ੍ਰੋਬਲਾਗਿੰਗ ਪਲੇਟਫਾਰਮ X ਨੂੰ ਆਪਣੀ ਕੰਪਨੀ xAI ਨੂੰ ਵੇਚ...