Bollywood News: Ileana D’Cruz ਨੇ ਦਿੱਤਾ ਦੂਜੇ ਪੁੱਤਰ ਨੂੰ ਜਨਮ , ਫੋਟੋ ਸਾਂਝੀ ਕਰਕੇ ਕੀਤਾ ਨਾਮ ਦਾ ਖੁਲਾਸਾ

Bollywood News: Ileana D’Cruz ਨੇ ਦਿੱਤਾ ਦੂਜੇ ਪੁੱਤਰ ਨੂੰ ਜਨਮ , ਫੋਟੋ ਸਾਂਝੀ ਕਰਕੇ ਕੀਤਾ ਨਾਮ ਦਾ ਖੁਲਾਸਾ

Bollywood News: ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਇਲੀਆਨਾ ਡੀ’ਕਰੂਜ਼ ਇੱਕ ਵਾਰ ਫਿਰ ਮਾਂ ਬਣ ਗਈ ਹੈ। ਇਲੀਆਨਾ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ। ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਇਹ ਵੱਡੀ ਖ਼ਬਰ ਸਾਂਝੀ ਕੀਤੀ ਹੈ। ਉਸਨੇ ਆਪਣੇ ਪੁੱਤਰ ਦਾ ਨਾਮ ਅਤੇ ਉਸਦੀ ਇੱਕ ਪਿਆਰੀ ਝਲਕ ਵੀ ਦੱਸੀ...