ਪੁਲਿਸ ਵੱਲੋਂ ਪਿੰਡ ਵਾਸੀਆਂ ‘ਤੇ ਨਜ਼ਾਇਜ਼ ਮੁਕੱਦਮਾ ਦਰਜ ਦੇ ਲਾਏ ਦੋਸ਼, ਰੋਸ ‘ਚ ਥਾਣੇ ਦਾ ਕੀਤਾ ਘਿਰਾਓ

ਪੁਲਿਸ ਵੱਲੋਂ ਪਿੰਡ ਵਾਸੀਆਂ ‘ਤੇ ਨਜ਼ਾਇਜ਼ ਮੁਕੱਦਮਾ ਦਰਜ ਦੇ ਲਾਏ ਦੋਸ਼, ਰੋਸ ‘ਚ ਥਾਣੇ ਦਾ ਕੀਤਾ ਘਿਰਾਓ

Punjab News; ਕਰਤਾਰਪੁਰ ਦੇ ਪਿੰਡ ਬੁਲੋਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਪਾਣੀ ਦੀ ਟੈਂਕੀ ਵਾਪਸ ਨਾ ਕਰਨ ‘ਤੇ ਥਾਣਾ ਮੁਖੀ ਭੋਗਪੁਰ ਵੱਲੋਂ ਪਿੰਡ ਦੇ ਦੋ ਭਰਾਵਾਂ ਸਮੇਤ 4, ‘ਤੇ ਮੁਕੱਦਮਾ ਦਰਜ ਕੀਤੇ ਜਾਣ ‘ਤੇ ਪਿੰਡ ਵਾਲਿਆਂ ਨੇ ਥਾਣੇ ਦੇ ਮੁਖੀ ਦੀ ਕਾਰਵਾਈ ‘ਤੇ ਰੋਸ ਜਾਹਿਰ ਕੀਤਾ ਹੈ ,ਪਿੰਡ ਵਾਸੀਆਂ...