ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ, ਤਾਂ ਇਮਾਰਤ ਤੇ ਚੱਲੇਗਾ ਸਰਕਾਰ ਦਾ ਬੁਲਡੋਜ਼ਰ

ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ, ਤਾਂ ਇਮਾਰਤ ਤੇ ਚੱਲੇਗਾ ਸਰਕਾਰ ਦਾ ਬੁਲਡੋਜ਼ਰ

Government action on Unauthorized Colonies: ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਅਣਅਧਿਕਾਰਤ ਕਲੋਨੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ, ਅੱਜ ਗੁਰਜਿੰਦਰ ਸਿੰਘ ਸਰੋਆ, ਡਿਊਟੀ...