ਪੰਚਾਇਤੀ ਜ਼ਮੀਨ ਨਜ਼ਾਇਜ਼ ਕਬਜ਼ੇ ਹਟਾਉਣ ਦੇ ਦਿੱਤੇ ਆਦੇਸ਼, ਵਿਰੋਧ ‘ਚ ਪਿੰਡ ਵਾਸੀਆਂ ਨੇ ਕੀਤਾ ਵੱਡਾ ਐਲਾਨ

ਪੰਚਾਇਤੀ ਜ਼ਮੀਨ ਨਜ਼ਾਇਜ਼ ਕਬਜ਼ੇ ਹਟਾਉਣ ਦੇ ਦਿੱਤੇ ਆਦੇਸ਼, ਵਿਰੋਧ ‘ਚ ਪਿੰਡ ਵਾਸੀਆਂ ਨੇ ਕੀਤਾ ਵੱਡਾ ਐਲਾਨ

Punjab News; ਪਿੰਡ ਤਾਜ਼ਾ ਪੱਟੀ ਹਲਕਾ ਬੱਲੂਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਘਰ ਖਾਲੀ ਕਰਨ ਦੇ ਆਦੇਸ਼ ਹੋਏ ਹਨ, ਉਥੇ ਹੀ ਲੋਕਾਂ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਉੱਤੇ ਦੋ ਧਾਰਮਿਕ ਮੰਦਰ ਕਾਲੀ ਮਾਤਾ ਜੀ ਦਾ ਮੰਦਰ ਤੇ ਹਰੀ ਰਾਮ ਬਾਬਾ ਜੀ ਦਾ ਮੰਦਰ ਵੀ ਮੌਜੂਦ ਹੈ...